Surprise Me!

ਇਸ ਕੈਬਨਿਟ ਮੰਤਰੀ ਦੇ ਬਦਮਾਸ਼ ਭਰਾ ਦਾ ਪਰਦਾਫਾਸ਼! ਮਾਪਿਆਂ ਨੇ ਆਪ ਕੀਤਾ ਖੁਲਾਸਾ |OneIndia Punjabi

2023-07-08 0 Dailymotion

ਮੰਤਰੀ ਲਾਲਜੀਤ ਭੁੱਲਰ ਦੇ ਚਚੇਰੇ ਭਰਾ ਦੇ ਕਾਲੇ ਕਾਰਨਾਮੇ, ਮੰਤਰੀ ਦੇ ਨਾਂ 'ਤੇ ਲੋਕਾਂ ਨਾਲ ਕਰਦਾ ਠੱਗੀਆਂ| ਮੁਲਜ਼ਮ ਦਾ ਨਾਂ ਜਸਵਿੰਦਰ ਸਿੰਘ ਦੱਸਿਆ ਜਾ ਰਿਹਾ, ਮੁਲਜ਼ਮ ਦੇ ਮਾਪਿਆਂ ਨੇ ਆਪ ਦੱਸਿਆ ਸਾਰਾ ਕੁਝ, ਮੀਡੀਆ ਸਾਹਮਣੇ ਆ ਕੇ ਖੋਲੇ ਸਾਰੇ ਰਾਜ਼|

The exposure of the rogue brother of this cabinet minister! The parents themselves disclosed.

#laljitbhullar #tarntarannews #punjabnews
~PR.182~

Buy Now on CodeCanyon